You’re viewing a text-only version of this website that uses less data. View the main version of the website including all images and videos.
ਪਤਨੀ ਨਾਲ ਪਿਆਰ ਇੰਨਾ ਕਿ ਮੌਤ ਮਗਰੋਂ ਘਰੇ ਬੁੱਤ ਬਣਾ ਦਿੱਤਾ
ਪ੍ਰਕਾਸ਼ਿਤ
ਤਮਿਲਨਾਡੂ ’ਚ ਇਸ ਵਪਾਰੀ ਨੇ ਆਪਣੀ ਪਤਨੀ ਦਾ ਬੁੱਤ ਬਣਵਾਇਆ ਹੈ। ਸੇਤੂਰਮਨ ਤਾਮਿਲਨਾਡੂ ਦੇ ਮਦੁਰਈ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਉਨ੍ਹਾਂ ਦੀ ਪਤਨੀ ਪਿਚਈਮਨੀ ਦੀ ਮੌਤ ਦੇ ਇੱਕ ਮਹੀਨੇ ਮਗਰੋਂ ਇਹ ਬੁੱਤ ਤਿਆਰ ਹੋਇਆ।
ਸੇਤੂਰਮਨ ਦੀ ਪਤਨੀ ਦੀ ਮੌਤ 8 ਅਗਸਤ 2020 ਨੂੰ ਹੋਈ। ਮਦੁਰਈ ਦੇ ਰਹਿਣ ਵਾਲੇ ਮੂਰਤੀਕਾਰ ਪ੍ਰਸੰਨਾ ਅਤੇ ਮਾਰੁਥੂ ਨੇ ਇਸ ਨੂੰ ਤਿਆਰ ਕੀਤਾ। ਮੂਰਤੀ ਬਣਾਉਣ ਦੀ ਕੀਮਤ ਢਾਈ ਲੱਖ ਆਈ।