ਹਰਿਮੰਦਰ ਸਾਹਿਬ 'ਚ ਦਾਨ ਕਰਨ ਵਾਲਾ ਵੀ ਜਾਣੇ ਕੀ ਪੈਸਾ ਸਹੀ ਥਾਂ 'ਤੇ ਲੱਗਿਆ ਹੈ- ਦਾਨ ਦੇਣ ਲਈ FCRA ਮਨਜ਼ਰੂੀ 'ਤੇ ਬੋਲੇ ਸ਼ਰਧਾਲੂ

ਪ੍ਰਕਾਸ਼ਿਤ

ਦਰਅਸਲ ਮਈ ਵਿੱਚ ਹਰਿਮੰਦਰ ਸਾਹਬ ਲਈ FCRA ਰਜਿਸਟ੍ਰੇਸ਼ਨ ਲਈ ਅਰਜ਼ੀ ਦਿੱਤੀ ਗਈ ਸੀ ਜੋ ਹੁਣ ਮਨਜ਼ੂਰ ਹੋਈ ਹੈ।

FCRA ਯਾਨਿ Foreign Contribution (Regulation) Act, 2010 ਦੇ ਤਹਿਤ ਹੁਣ ਭਾਰਤ ਦੇ ਗ੍ਰਹਿ ਮੰਤਰਾਲੇ ਮੁਤਾਬਕ ਵਿਦੇਸ਼ਾਂ ਵਿੱਚ ਬੈਠੇ ਸ਼ਰਧਾਲੂ ਦਾਨ ਕਰ ਸਕਦੇ ਹਨ...ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਕਾਇਦਾ ਇਸ ਬਾਬਤ ਟਵੀਟ ਕਰਕੇ ਜਾਣਕਾਰੀ ਵੀ ਸਾਂਝੀ ਕੀਤੀ ਹੈ।

ਰਿਪੋਰਟ- ਰਵਿੰਦਰ ਸਿੰਘ ਰੌਬਿਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)