ਇਹ ਕਿਸਾਨ ਖਾਰੇ ਪਾਣੀ ਨੂੰ ਕਿਵੇਂ ਮਿੱਠਾ ਕਰਕੇ ਖੇਤੀ ਕਰਦਾ ਹੈ

ਪ੍ਰਕਾਸ਼ਿਤ

ਪ੍ਰਵੀਨਭਾਈ ਗੁਜਰਾਤ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਹੈ ਅਤੇ ਗੁਜਰਾਤ ਦੇ ਜਾਫਰਾਬਾਦ ਵਿੱਚ ਸਮੁੰਦਰ ਦੇ ਨੇੜੇ ਖਾਰੇ ਇਲਾਕੇ ਨੂੰ ‘ਮਿੱਠਾ’ ਕਰ ਦਿੱਤਾ ਹੈ।

ਪਿੰਡ ਜਾਫ਼ਰਾਬਾਦ ਵਿੱਚ ਸਮੁੰਦਰ ਤੋਂ ਸਿਰਫ਼ ਦੋ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਕਾਰਨ ਖੂਹਾਂ ਅਤੇ ਬੋਰ ਵਿੱਚ ਨਮਕੀਨ ਪਾਣੀ ਹੁੰਦਾ ਹੈ। ਪਰ ਪ੍ਰਵੀਨਭਾਈ ਪਾਣੀ ਮਿੱਠਾ ਕਰਕੇ ਖੇਤੀ ਕਰ ਰਹੇ ਹਨ।

ਰਿਪੋਰਟ- ਰਾਕੁਖ ਕਾਦਰੀ, ਪ੍ਰੀਤ ਗਰਾਲਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)