ਵਿਦਿਆਰਥੀਆਂ ਕੋਲ ਨਾ ਟੀਵੀ ਨਾ ਮੋਬਾਈਲ, ਪਹਾੜੀ 'ਤੇ ਪੜ੍ਹਾਉਣ ਨੂੰ ਮਜਬੂਰ ਅਧਿਆਪਕ

ਪ੍ਰਕਾਸ਼ਿਤ

ਗੁਜਰਾਤ ਦਾ ਇੱਕ ਅਜਿਹਾ ਪਿੰਡ ਜਿੱਥੇ ਅਰਾਵਲੀ ਦੀਆਂ ਪਹਾੜੀਆਂ ਬੱਚਿਆਂ ਲਈ ਕਲਾਸਰੂਮ ਬਣ ਗਈਆਂ ਹਨ। ਬੱਚਿਆਂ ਕੋਲ ਨਾ ਤਾਂ ਮੋਬਾਈਲ ਹੈ ਅਤੇ ਨਾ ਹੀ ਟੀਵੀ। ਪਿੰਡ ਵਿੱਚ ਨੈੱਟਵਰਕ ਵੀ ਨਹੀਂ ਹੈ। ਇਸ ਲਈ ਆਨਲਾਈਨ ਪੜ੍ਹਾਈ ਸੰਭਵ ਨਹੀਂ।

ਹੁਣ ਕੁਝ ਅਧਿਆਪਕ ਬੱਚਿਆਂ ਨੂੰ ਪਹਾੜੀ ਉੱਤੇ ਪੜ੍ਹਾਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)