ਬਿਜ਼ਨੈੱਸ ਰੈਂਕਿੰਗ ਵਿੱਚ ਯੂਪੀ ਖੁਸ਼, ਪੰਜਾਬ ਨੂੰ ਇਤਰਾਜ਼ ਕਾਹਦਾ

ਪ੍ਰਕਾਸ਼ਿਤ

ਈਜ਼ ਆਫ ਡੂਇੰਗ ਬਿਜ਼ਨੈੱਸ ਦੇ ਮਾਮਲੇ ਵਿੱਚ ਆਂਧਰਾ ਪ੍ਰਦੇਸ਼ ਪਹਿਲੇ ਅਤੇ ਯੂਪੀ ਦੂਜੇ ਸਥਾਨ ਉੱਤੇ ਆਏ ਹਨ। ਪਿੱਛੇ ਰਹਿ ਗਏ ਪੰਜਾਬ ਅਤੇ ਓਡੀਸ਼ਾ ਨੂੰ ਕਾਹਦਾ ਗੁੱਸਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)