ਬੇੜੀ 'ਤੇ ਸਫ਼ਰ ਕਰਨ ਨੂੰ ਮਜਬੂਰ ਪਿੰਡਵਾਸੀ

ਪ੍ਰਕਾਸ਼ਿਤ

ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਦੇ ਪਿੰਡ ਸ਼ਿੰਦੇ ਵਾੜੀ ਦੇ ਲੋਕਾਂ ਨੂੰ ਥਰਮੋਕੋਲ ਦੀ ਬੇੜੀ 'ਤੇ ਯਾਤਰਾ ਕਰਨੀ ਪੈਂਦੀ ਹੈ। 22 ਸਾਲ ਪਹਿਲਾਂ ਵਿੰਚਰਨਾ ਦਰਿਆ ਦੇ ਨੇੜੇ ਇੱਕ ਝੀਲ ਬਣਾਈ ਗਈ ਸੀ ਅਤੇ ਉਸ ਸਮੇਂ ਤੋਂ ਪਿੰਡ ਵਾਲੇ ਇਸ ਰਾਹੀਂ ਹੀ ਸਫ਼ਰ ਕਰ ਰਹੇ ਹਨ

ਰਿਪੋਰਟ- ਸ਼ਾਹਿਦ ਸ਼ੇਖ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)