You’re viewing a text-only version of this website that uses less data. View the main version of the website including all images and videos.
ਲੌਕਡਾਊਨ ਦੌਰਾਨ ਨੌਜਵਾਨ ਨੇ ਗਊਸ਼ਾਲਾ ਦੀ ਸ਼ੈੱਡ ਚੋਂ ਚਲਾਈ ਆਈਟੀ ਕੰਪਨੀ
ਪ੍ਰਕਾਸ਼ਿਤ
ਲੌਕਡਾਊਨ ਕਾਰਨ ਮਹਾਰਾਸ਼ਟਰ ਦੇ ਇੱਕ ਨੌਜਵਾਨ ਨੂੰ ਪੁਣੇ ਵਿੱਚ ਆਪਣਾ ਦਫ਼ਤਰ ਬੰਦ ਕਰਨਾ ਪਿਆ ਤਾਂ ਉਸ ਨੇ ਗਊਸ਼ਾਲਾ ਨੂੰ ਹੀ ਆਪਣਾ ਦਫ਼ਤਰ ਬਣਾ ਲਿਆ ।
ਦਾਦਾਸਾਹਿਬ ਗੰਨੇ ਕੱਟਣ ਵਾਲੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਹੈ। ਉਸ ਨੇ ਦੱਸਿਆ ਕਿ ਬੜੇ ਮੁਸ਼ਕਿਲ ਹਾਲਾਤਾਂ ਵਿੱਚ ਉਸ ਦਾ ਬਚਪਨ ਲੰਘਿਆ। ਫਿਰ ਕਿਵੇਂ ਆਈਟੀ ਕੰਪਨੀ ਖੋਲ੍ਹੀ ਦੇਖੋ, ਇਸ ਵੀਡੀਓ ਵਿੱਚ।
ਰਿਪੋਰਟ- ਸ਼ਾਹਿਦ ਸ਼ੇਖ