You’re viewing a text-only version of this website that uses less data. View the main version of the website including all images and videos.
ਪੰਜਾਬ: ਕਿਸਾਨ 'ਮੁਜ਼ਾਹਰੇ ਕਰਨ ਨੂੰ ਮਜਬੂਰ', ਮਾਲਵੇ 'ਚ ਬਾਦਲ ਤੇ ਕੈਪਟਨ ਦੋਵੇਂ ਨਿਸ਼ਾਨੇ 'ਤੇ
ਪ੍ਰਕਾਸ਼ਿਤ
ਕੇਂਦਰ ਸਰਕਾਰ ਵੱਲੋਂ ਸਭ ਫਸਲਾਂ ਨੂੰ ਹੀ 'ਜ਼ਰੂਰੀ ਜਿਨਸਾਂ' ਦੀ ਸੂਚੀ ਵਿੱਚੋਂ ਕੱਢੇ ਜਾਣ ਅਤੇ 'ਇੱਕ ਮੁਲਕ-ਇੱਕ ਮੰਡੀ' ਦੀ ਨੀਤੀ ਬਣਾਉਣ ਖ਼ਿਲਾਫ਼ ਵਿਰੋਧ ਜਾਰੀ ਹੈI
ਕਿਸਾਨਾਂ ਨੂੰ ਡਰ ਹੈ ਕਿ ਇਹ MSP ਅਤੇ ਮੁਫ਼ਤ ਜਾਂ ਸਸਤੀ ਬਿਜਲੀ ਬੰਦ ਕਰਨ ਵੱਲ ਇੱਕ ਕਦਮ ਹੈI
ਮੁਜ਼ਾਹਰਾਕਾਰੀਆਂ ਨੇ ਕੋਰੋਨਾ ਤੋਂ ਬਚਣ ਦੇ ਅਹਿਤਿਆਤ ਤੇ ਨਿਯਮ ਅਣਗੌਲੇ ਕਰ ਦਿੱਤੇI
ਰਿਪੋਰਟ: ਸੁਖਚਰਨ ਪ੍ਰੀਤ, ਐਡਿਟ: ਸ਼ੁਭਮ ਕੌਲ