You’re viewing a text-only version of this website that uses less data. View the main version of the website including all images and videos.
ਕੋਰੋਨਾ ਲੌਕਡਾਊਨ ਵੇਲੇ ਬੇਸਹਾਰਿਆਂ ਦੇ ਆਸ਼ਰਮ ਦਾ ਗੁਜ਼ਾਰਾ ਕਿਵੇਂ ਔਖਾ ਹੋਇਆ
ਪ੍ਰਕਾਸ਼ਿਤ
ਬਰਨਾਲਾ ਜ਼ਿਲ੍ਹੇ ਦੇ ਪਿੰਡ ਨਰੈਣਗੜ ਸੋਹੀਆਂ ਵਿੱਚ ਚੱਲ ਰਿਹਾ ਨੇਤਰਹੀਣ ਅਤੇ ਅਨਾਥ ਆਸ਼ਰਮ ਲੌਕਡਾਊਨ ਦੌਰਾਨ ਔਕੜਾਂ ਨਾਲ ਘਿਰਿਆ ਰਿਹਾ।
ਆਸ਼ਰਮ ਦੇ ਬੱਚਿਆਂ ਲਈ ਪਹਿਲਾਂ ਪਿੰਡ ਤੋਂ ਖਾਣਾ ਬਣ ਕੇ ਆਉਂਦਾ ਸੀ ਪਰ ਲੌਕਡਾਊਨ ਦੌਰਾਨ ਖਾਣਾ ਆਸ਼ਰਮ ’ਚ ਹੀ ਬਣਨ ਲੱਗਿਆ। ਆਸ਼ਰਮ ਨੂੰ ਮੁਲਾਜ਼ਮਾਂ ਦੀ ਗਿਣਤੀ ਵਧਾਉਣੀ ਪਈ ਜਿਸ ਨਾਲ ਵਿੱਤੀ ਤੌਰ ’ਤੇ ਔਕੜਾਂ ਵੀ ਆਉਣ ਲੱਗੀਆਂ।
ਸਾਲ 2000 ’ਚ ਸ਼ੂਰੂ ਹੋਇਆ ਇਹ ਆਸ਼ਰਮ ਬੱਚਿਆਂ ਨੂੰ ਕਈ ਸਹੂਲਤਾਂ ਦਿੰਦਾ ਹੈ।
(ਰਿਪੋਰਟ- ਸੁਖਚਰਨ ਪ੍ਰੀਤ)