ਇਹ ਜੋੜਾ ਵਾਤਾਵਰਨ ਨੂੰ ਬਚਾਉਣ ਲਈ ਇੱਕ ਖ਼ਾਸ ਕੋਸ਼ਿਸ਼ ਕਰ ਰਿਹਾ ਹੈ

ਪ੍ਰਕਾਸ਼ਿਤ

ਇਹ ਤਮਿਲ ਜੋੜਾ ਰੁੱਖ਼ ਲਗਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਇੱਕ ਰੁਪਏ ’ਚ ਇੱਕ ਸੀਡ ਬਾਲ ਵੇਚਦਾ ਹੈ। ਦਰਅਸਲ, ਇੱਕ ਮਿੱਟੀ ਦੀ ਗੇਂਦ ਬਣਾ ਕੇ ਉਸ ਵਿੱਚ ਬੀਜ ਪਾਇਆ ਜਾਂਦਾ ਹੈ, ਉਸ ਨੂੰ ਹੀ ਸੀਡ ਬਾਲ ਆਖਦੇ ਹਨ।

ਰਿਪੋਰਟਰ: ਹਰੀਹਰਨ ਐੱਮ

ਵੀਡੀਓ: ਮਦਨ ਪ੍ਰਸਾਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)