ਕੋਰੋਨਾਵਾਇਰਸ: ਪੰਜਾਬ ਪੁਲਿਸ ਵੇਚ ਰਹੀ ਹੈ ‘ਕੋਰੋਨਾ ਕੇਅਰ ਕਿੱਟ’

ਪ੍ਰਕਾਸ਼ਿਤ

ਲੁਧਿਆਣਾ ਪੁਲਿਸ ਹੁਣ ਸਸਤੇ ਰੇਟਾਂ ਉੱਤੇ ‘ਕੋਰੋਨਾ ਕੇਅਰ ਕਿੱਟ’ ਵੇਚ ਰਹੀ ਹੈ। ਇਸ ਕਿੱਟ ਦੀ ਕੀਮਤ 1700 ਰੁਪਏ ਰੱਖੀ ਗਈ ਹੈ।

ਕੋਰੋਨਾ ਕੇਅਰ ਕਿੱਟ ਵਿੱਚ 18 ਵਸਤਾਂ ਸ਼ਾਮਿਲ ਹਨ, ਵਿਟਾਮਿਨ ਦੀਆਂ ਗੋਲੀਆਂ ਤੋਂ ਲੈ ਕੇ ਔਕਸੀਮੀਟਰ ਤੱਕ ਇਸ ਕਿੱਟ ਵਿੱਚ ਹਨ। ਇਸ ਬਾਰੇ ਹੋਰ ਜਾਣਕਾਰੀ ਦੇ ਰਹੇ ਹਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)