ਮਜ਼ਦੂਰਾਂ ਦੇ ਹੱਕਾਂ ਲਈ ਆਪਣੇ ਹੀ ਭਰਾ ਖਿਲਾਫ਼ ਖੜ੍ਹੀ ਹੋਣ ਵਾਲੀ ਅਨਸੂਈਆ ਸਾਰਾਭਾਈ

ਪ੍ਰਕਾਸ਼ਿਤ

ਅਨਸੂਈਆ ਸਾਰਾਭਾਈ ਗੁਜਰਾਤ ’ਚ ਮਜ਼ਦੂਰ ਅੰਦੋਲਨ ਦੀ ਸ਼ੁਰੂਆਤ ਕਰਨ ਵਾਲੀ ਪਹਿਲੀ ਔਰਤ ਮੰਨੀ ਜਾਂਦੀ ਹੈ। ਮੋਟਾਬੇਨ ਨਾਮ ਤੋਂ ਜਾਣੀ ਵਾਲੀ ਅਨਸੂਈਆ ਨੇ ਮਜ਼ਦੂਰਾਂ ਦੇ ਕੰਮ ਕਰਨ ਦੇ ਘੰਟੇ ਘਟਾਉਣ ਅਤੇ ਬਿਹਤਰ ਮਾਹੌਲ ਦੇਣ ਦੀ ਮੰਗ ਕੀਤੀ।

ਅਨਸੂਈਆ ਨੇ 1920 ਵਿੱਚ ਮਜ਼ਦੂਰ ਮਹਾਜਨ ਸੰਘ ਦਾ ਗਠਨ ਕੀਤਾ।

ਸਕ੍ਰਿਪਟ- ਅਨਘਾ ਪਾਠਕ

ਇਲਸਟ੍ਰੇਸ਼ਨ- ਗੋਪਾਲ ਸ਼ੂਨਿਆ

ਐਨੀਮੇਸ਼ਨ- ਨਿਕਿਤਾ ਦੇਸ਼ਪਾਂਡੇ

ਐਡਿਟ- ਦੇਵਾਸ਼ੀਸ਼ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)