You’re viewing a text-only version of this website that uses less data. View the main version of the website including all images and videos.
ਗੀਤ ਲਿਖਣ ਲਈ ਸਾਹਿਤ ਪੜ੍ਹਨ ਦੀ ਲੋੜ ਬਾਰੇ ਸਾਡਾ ਹੱਕ ਵਾਲੇ ਇਰਸ਼ਾਦ ਨੇ ਦੱਸਿਆ
ਪ੍ਰਕਾਸ਼ਿਤ
ਇਰਸ਼ਾਦ ਕਾਮਿਲ ਬੌਲੀਵੁੱਡ ਵਿੱਚ ਗੀਤਕਾਰੀ ਦਾ ਇੱਕ ਅਹਿਮ ਨਾਮ ਹੈ। ਪਰ ਪੱਤਰਕਾਰੀ ਕਰਦਾ-ਕਰਦਾ ਪੰਜਾਬ ਦੇ ਮਲੇਰਕੋਟਲਾ ਦਾ ਇਰਸ਼ਾਦ ਗੀਤਕਾਰ ਕਿਵੇਂ ਬਣਿਆ ਅਤੇ ਇਸ ਲਈ ਪਰਿਵਾਰ ਨੇ ਸਾਥ ਕਿਉਂ ਨਾ ਦਿੱਤਾ?
ਇਰਸ਼ਾਦ ਕਾਮਿਲ ਕਮਰਸ਼ੀਅਲ ਗੀਤਾਂ ਲਈ ਜਾਣੇ ਜਾਂਦੇ ਬੌਲੀਵੁੱਡ ਵਿੱਚ ਵੀ ਆਪਣੇ ਸਾਹਿਤਕ ਟੱਚ ਕਰਕੇ ਜਾਣੇ ਜਾਂਦੇ ਹਨ। ਉਨ੍ਹਾਂ ਨਾਲ ਅਸੀਂ ਇਹ ਮੁਲਾਕਾਤ ਮਈ 2019 ਵਿੱਚ ਦਿੱਲੀ ਵਿੱਚ ਕੀਤੀ ਸੀ।
(ਰਿਪੋਰਟ- ਸੁਨੀਲ ਕਟਾਰੀਆ)