ਦਿਲਜੀਤ ਦਾ ਗਾਣਾ ਗਾ ਕੇ ਵਾਇਰਲ ਹੋਏ ਭੈਣ-ਭਰਾ ਪੂਨਮ ਤੇ ਆਕਾਸ਼ ਕੰਡਿਆਰਾ ਨਾਲ ਖ਼ਾਸ ਗੱਲਬਾਤ

ਪ੍ਰਕਾਸ਼ਿਤ

ਪੂਨਮ ਤੇ ਆਕਾਸ਼ ਦੇ ਪਿਤਾ ਵੈਲਡਿੰਗ ਦੀ ਵਰਕਸ਼ਾਪ ਚਲਾਉਂਦੇ ਹਨ ਅਤੇ ਬੱਚੇ ਉਨ੍ਹਾਂ ਤੋਂ ਹੀ ਸਿੱਖੇ ਹਨ। ਇਹ ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਰਹਿੰਦੇ ਹਨ ਅਤੇ ਯੂਟਿਊਬ ਰਾਹੀਂ ਮਸ਼ਹੂਰ ਹੋਏ ਹਨ।

ਰਿਪੋਰਟ: ਨਵਦੀਪ ਕੌਰ ਗਰੇਵਾਲ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)