You’re viewing a text-only version of this website that uses less data. View the main version of the website including all images and videos.
ਕੋਰੋਨਾ ਦਾ ਟੈਸਟ ਹੁੰਦਾ ਕਿਵੇਂ ਹੈ ਤੇ ਕਿਹੜੇ ਟੈਸਟ ਤੋਂ ਕੀ ਪਤਾ ਲਗਦਾ ਹੈ? ਸਮਝੋ PGI 'ਚ ਟੈਸਟਿੰਗ ਦੀ ਮੁਖੀ ਡਾਕਟਰ ਤੋਂ
ਪ੍ਰਕਾਸ਼ਿਤ
ਕੋਰੋਨਾਵਾਇਰਸ ਦੀ ਟੈਸਟਿੰਗ ਨੂੰ ਲੈ ਕੇ ਹਰ ਮੂਲ ਸਵਾਲ ਦਾ ਜਵਾਬ ਅਤੇ ਗ਼ਲਤਫ਼ਹਿਮੀਆਂ ਨੂੰ ਦੂਰ ਕਰਨ ਦਾ ਉਪਰਾਲਾ -- ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਖੇ ਟੈਸਟਿੰਗ ਦੀ ਮੁਖੀ ਡਾਕਟਰ ਮਿਨੀ ਸਿੰਘ ਨਾਲ ਕੀਤੀ ਗੱਲਬਾਤ।
ਐਡਿਟ: ਰਾਜਨ ਪਪਨੇਜਾ