ਜੇਲ੍ਹ ਤੋਂ ਰਿਹਾਅ ਹੋਏ ਡਾ. ਕਫ਼ੀਲ ਖ਼ਾਨ ਨੇ FB 'ਤੇ ਲਾਈਵ ਹੋ ਕੇ ਦੱਸਿਆ ਦੁੱਖ: 'ਮੈਂ ਕੋਈ ਦਹਿਸ਼ਤਗਰਦ ਹਾਂ?'

ਪ੍ਰਕਾਸ਼ਿਤ

ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਗ੍ਰਿਫ਼ਤਾਰ ਡਾ. ਕਫ਼ੀਲ ਖ਼ਾਨ ਨੂੰ ਅਦਾਲਤ ਦੇ ਹੁਕਮ ਮੁਤਾਬਕ 1 ਸਤੰਬਰ ਰਾਤ ਨੂੰ ਰਿਹਾਅ ਕਰ ਦਿੱਤਾ ਗਿਆ। 2 ਸਤੰਬਰ ਸਵੇਰੇ ਉਹ ਫੇਸਬੁੱਕ 'ਤੇ ਲਾਈਵ ਹੋਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)