JCO ਰਾਜਵਿੰਦਰ ਨੂੰ ਫੌਜੀ ਰੀਤਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਪ੍ਰਕਾਸ਼ਿਤ

ਫਰਸਟ ਸਿੱਖ ਰੈਜੀਮੈਂਟ ਦੇ ਜੇਸੀਓ ਰਾਜਵਿੰਦਰ ਸਿੰਘ ਦੀ ਜੰਮੂ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ੇਰਾ ਸੈਕਟਰ ਵਿੱਚ ਕ੍ਰੌਸ ਬਾਰਡਰ ਫਾਇਰਿੰਗ ਵਿੱਚ ਜਾਨ ਚਲੀ ਗਈ ਸੀ।

ਪੰਜਾਬ ਸਰਕਾਰ ਨੇ ਰਾਜਵਿੰਦਰ ਦੇ ਪਰਿਵਾਰ ਨੂੰ 50 ਲੱਖ ਰੁਪਏ ਵਿੱਤੀ ਮਦਦ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਪਰ ਰਾਜਵਿੰਦਰ ਦੇ ਸਸਕਾਰ ਵੇਲੇ ਸਸਕਾਰ ਦੀ ਥਾਂ ਨੂੰ ਲੈ ਕੇ ਵਿਵਾਦ ਛਿੜ ਗਿਆ ਸੀ।

ਰਿਪੋਰਟ - ਰਵਿੰਦਰ ਸਿੰਘ ਰੌਬਿਨ, ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)