24 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ ਇਹ ਸ਼ਖ਼ਸ, ਜਾਣੋ ਪੂਰਾ ਮਾਮਲਾ

ਪ੍ਰਕਾਸ਼ਿਤ

ਪਿਛਲੇ 24 ਘੰਟਿਆਂ ਤੋਂ ਫੰਸੇ ਨੌਜਵਾਨ ਨੂੰ ਐੱਨਡੀਆਰਐੱਫ਼ ਦੀ ਟੀਮ ਨੇ ਬਾਹਰ ਕੱਢਿਆ। ਮਾਚਾਗੋਰਾ ਡੈਮ ਤੋਂ ਪ੍ਰਭਾਵਿਤ ਬੇਲਖੇੜਾ ਪਿੰਡ ਦੀਆਂ ਇਹ ਤਸਵੀਰਾਂ ਹਨ।

ਸ਼ਕੁੰਭਰੀ ਦੇਵੀ ਮੰਦਿਰ ‘ਚ ਆਏ ਸ਼ਰਧਾਲੂ ਵੀ ਇਸ ਹੜ੍ਹ ਕਾਰਨ ਫੰਸ ਗਏ। ਹੜ੍ਹ ਦੇ ਪਾਣੀ ‘ਚ ਵਾਹਨ ਵੀ ਫੰਸ ਗਏ।

ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)