You’re viewing a text-only version of this website that uses less data. View the main version of the website including all images and videos.
ਇੰਦਰਜੀਤ ਕੌਰ- ਜਿਨ੍ਹਾਂ ਨੇ ਭਾਰਤ-ਪਾਕਿਸਤਾਨ ਵੰਡ ਦੌਰਾਨ ਸ਼ਰਨਾਰਥੀਆਂ ਦੀ ਮਦਦ ਕੀਤੀ
ਪ੍ਰਕਾਸ਼ਿਤ
ਬੀਬੀਸੀ ਪੰਜਾਬੀ 10 ਅਜਿਹੀਆਂ ਔਰਤਾਂ ਦੀ ਕਹਾਣੀ ਲੈ ਕੇ ਆ ਰਿਹਾ ਹੈ, ਜਿਨ੍ਹਾਂ ਨੇ ਲੋਕਤੰਤਰ ਦੀ ਨੀਂਹ ਮਜ਼ਬੂਤ ਕੀਤੀ।
ਉਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਨੂੰ ਆਪਣੀ ਆਵਾਜ਼ ਦਿੱਤੀ, ਉਹ ਸਮਾਜ ਸੁਧਾਰਕ ਸੀ ਅਤੇ ਕਈ ਮਹੱਤਵਪੂਰਨ ਅਹੁਦਿਆਂ 'ਤੇ ਪਹੁੰਚਣ ਵਾਲੀ ਉਹ ਪਹਿਲੀ ਔਰਤ ਬਣੀ।
ਇੰਦਰਜੀਤ ਕੌਰ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਅਤੇ ਕੇਂਦਰ ਸਰਕਾਰ ਦੀ ਨੌਕਰੀਆਂ ਲਈ ਭਰਤੀ ਕਰਨ ਵਾਲੀ ਰਿਕਰੂਟਮੈਂਟ ਏਜੰਸੀ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਪਹਿਲੀ ਮਹਿਲਾ ਮੁਖੀ ਬਣੀ।
ਭਾਰਤ ਪਾਕਿਸਤਾਨ ਵੰਡ ਦੌਰਾਨ ਉਨ੍ਹਾਂ ਨੇ ਮਾਤਾ ਸਾਹਿਬ ਕੌਰ ਦਲ ਦੀ ਸਥਾਪਨਾ ਕਰਨ ਵਿੱਚ ਮਦਦ ਕੀਤੀ।
ਸਕ੍ਰਿਪਟ- ਸੁਸ਼ੀਲਾ ਸਿੰਘ
ਇਲਸਟਰੇਸ਼ਨ- ਗੋਪਾਲ ਸ਼ੂਨਿਆ
ਐਨੀਮੇਸ਼ਨ- ਨਿਕਿਤਾ ਦੇਸ਼ਪਾਂਡੇ
ਐਡਿਟ- ਦੇਵਾਸ਼ੀਸ਼ ਕੁਮਾਰ