'ਜ਼ਮੀਨੀ ਪਾਣੀ ਖ਼ਤਮ ਹੋਵੇਗਾ ਤਾਂ ਤਲਾਬ ਉਮੀਦ ਬਣਨਗੇ' ਪਿੰਡਾ 'ਚ ਤਲਾਬਾਂ ਦੀ ਨੁਹਾਰ ਬਦਲ ਰਿਹਾ ਨੌਜਵਾਨ

ਪ੍ਰਕਾਸ਼ਿਤ

ਰਾਮਵੀਰ ਨੇ ਗ੍ਰੇਟਰ ਨੌਇਡਾ ਦੋ ਦਰਜਨ ਤੋਂ ਵੱਧ ਤਲਾਬਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਉਹ ਤਲਾਬਾਂ ਦੀ ਸਾਂਭ-ਸੰਭਾਲ ਕਰਦੇ ਹਨ ਅਤੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਲਈ ਉਹ ਪਿੰਡਵਾਸੀਆਂ, ਸਰਕਾਰ ਅਤੇ ਕਾਰਪੋਰਟਸ ਦੀ ਮਦਦ ਲੈਂਦੇ ਹਨ

ਵੀਡੀਓ: ਪੀਯੂਸ਼ ਨਾਗਪਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)