ਆਨਲਾਈਨ ਕਲਾਸਾਂ ਲਾਉਣ ਲਈ ਇਹ ਵਿਦਿਆਰਥੀ ਦੂਰ-ਦੁਰਾਡੇ ਜੰਗਲ ਜਾਣ ਨੂੰ ਮਜਬੂਰ

ਪ੍ਰਕਾਸ਼ਿਤ

ਗੁਜਰਾਤ ਦੇ ਡਾਂਗ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿਦਿਆਰਥੀਆਂ ਨੂੰ ਉਦੋਂ ਮੁਸ਼ਕਿਲ ਆਈ ਜਦੋਂ ਕੋਰੋਨਾ ਮਹਾਂਮਾਰੀ ਕਾਰਨ ਆਨਲਾਈਨ ਕਲਾਸਾਂ ਲੱਗਣੀਆਂ ਸ਼ੁਰੂ ਹੋਈਆਂ।

ਪਿੰਡ ਵਿੱਚ ਮੋਬਾਈਲ ਦੇ ਨੈੱਟਵਰਕ ਨਾ ਹੋਣ ਕਾਰਨ ਇਨ੍ਹਾਂ ਨੂੰ ਦੋ ਕਿਲੋਮੀਟਰ ਦੂਰ ਪੈਦਲ ਜੰਗਲ ਵਿੱਚ ਜਾਣਾ ਪੈਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)