ਕੋਰੋਨਾ ਲੌਕਡਾਊਨ ’ਚ ਕਲਮ ਫੜ੍ਹਨ ਵਾਲੇ ਅਧਿਆਪਕ ਮਠਿਆਈਆਂ ਬਣਾਉਣ ਲੱਗੇ

ਪ੍ਰਕਾਸ਼ਿਤ

ਕੋਰੋਨਾਵਾਇਰਸ ਮਹਾਂਮਾਰੀ ਕਾਰਨ ਸਕੂਲ ਬੰਦ ਹਨ ਅਤੇ ਕਈ ਅਧਿਆਪਕਾਂ ਨੂੰ ਤਨਖ਼ਾਹਾਂ ਵੀ ਨਹੀਂ ਮਿਲ ਰਹੀਆਂ।

ਰੁਜ਼ਗਾਰ ਲਈ ਮਜਬੂਰ ਗੁਜਰਾਤ ਦੇ ਇੱਕ ਨਿੱਜੀ ਸਕੂਲ ਦੇ ਅਧਿਆਪਕਾਂ ਨੇ ਮਠਿਆਈ ਅਤੇ ਸਨੈਕਸ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਇਹ ਅਧਿਆਪਕ ਸਕੂਲ ਵਿੱਚ ਹੀ ਮਠਿਆਈਆਂ ਤਿਆਰ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)