ਲੌਕਡਾਊਨ ਦੌਰਾਨ ਨੌਕਰੀ ਗਈ ਤਾਂ ਰੁਜ਼ਗਾਰ ਲਈ ਚਲਾਈ ਟੈਕਸੀ – ‘ਕਈਆਂ ਨੇ ਕਿਹਾ ਇਹ ਕਿੱਤਾ ਮਰਦਾਂ ਦਾ ਹੈ’

ਪ੍ਰਕਾਸ਼ਿਤ

ਲੌਕਡਾਊਨ ਦੌਰਾਨ ਨੌਕਰੀ ਖੁੱਸਣ ਕਾਰਨ ਸਮੀਤਾ ਜ਼ਗੜੇ ਨੇ ਟੈਕਸੀ ਚਲਾਉਣੀ ਸ਼ੁਰੂ ਕੀਤੀ ਹੈ

ਸਮੀਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2010 ਵਿੱਚ ਡਰਾਈਵਿੰਗ ਸਿੱਖੀ ਤੇ ਫਿਰ ਇੱਕ ਫੋਰ-ਵ੍ਹੀਲਰ ਟਰੇਨਰ ਵਜੋਂ ਨੌਕਰੀ ਕੀਤੀ।

ਸਾਲ ਕੰਮ ਕਰਨ ਤੋਂ ਬਾਅਦ ਉਨ੍ਹਾਂ ਦੀ ਨੌਕਰੀ ਤੋਂ ਬਾਅਦ ਹੁਣ ਕੋਰੋਨਾ ਕਰਕੇ ਨੌਕਰੀ ਚਲੀ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)