You’re viewing a text-only version of this website that uses less data. View the main version of the website including all images and videos.
ਗੁਰੂ ਨਾਨਕ ਜੀ ਦੇ ਵਿਆਹ ਪੁਰਬ ’ਤੇ ਵੀ ਨਜ਼ਰ ਆਇਆ ਕੋਰੋਨਾ ਦਾ ਅਸਰ
ਪ੍ਰਕਾਸ਼ਿਤ
ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ ਬਟਾਲਾ ਦੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਵਿਆਹ ਪੁਰਬ ਮੌਕੇ ਸ਼ਰਧਾਲੂ ਪਹੁੰਚੇ ਸਨ।
ਪਰ ਇਸ ਵਾਰ ਦੇ ਵਿਆਹ ਪੁਰਬ ਮੌਕੇ ਕੋਰੋਨਾ ਦਾ ਅਸਰ ਨਜ਼ਰ ਆਇਆ।
ਗੁਰਦੁਆਰਾ ਸਾਹਿਬ ਵਿਖੇ ਅਹਿਤਿਆਤ ਦੇ ਤੌਰ ’ਤੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
ਇਸ ਵਾਰ ਵਿਆਹ ਪੁਰਬ ਮੌਕੇ ਕੱਢਿਆ ਜਾਣ ਵਾਲਾ ਨਗਰ ਕੀਰਤਨ ਵੀ ਨਾ ਸਜਾਉਣ ਦਾ ਫ਼ੈਸਲਾ ਕੀਤਾ ਗਿਆ ਹੈ
(ਰਿਪੋਰਟ- ਗੁਰਪ੍ਰੀਤ ਸਿੰਘ ਚਾਵਲਾ, ਐਡਿਟ- ਰਾਜਨ ਪਪਨੇਜਾ)