ਕੀ ਭਾਰਤ ਨੇ ਕੋਰੋਨਾ ਕਾਰਨ ਟੀਬੀ ਨੂੰ ਖ਼ਤਮ ਕਰਨ ਦੇ ਟੀਚੇ ਨੂੰ ਵਿਸਾਰ ਲਿਆ ਹੈ

ਪ੍ਰਕਾਸ਼ਿਤ

ਭਾਰਤ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ ਟੀਬੀ ਕਰ ਕੇ ਰੋਜ਼ਾਨਾ ਕਰੀਬ 1300 ਮੌਤਾਂ ਹੁੰਦੀਆਂ ਹਨ ਅਤੇ ਕੋਰੋਨਾ ਦੀ ਦਸਤਕ ਤੋਂ ਪਹਿਲਾਂ ਦਾ ਅੰਕੜਾ ਹੈ, ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਟੀਬੀ ’ਤੇ ਦੁਬਾਰਾ ਧਿਆਨ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਇਸ ਵਿਚਾਲੇ ਕੋਰੋਨਾ ਦਾ ਕਹਿਰ ਵੀ ਵਧਿਆ ਹੈ ਅਤੇ ਬਰਕਰਾਰ ਹੈ ਟੀਬੀ ਮਰੀਜ਼ਾਂ ਦੀਆਂ ਮੁਸ਼ਕਲਾਂ।

ਰਿਪੋਰਟ: ਨਿਤਿਨ ਸ਼੍ਰੀਵਾਸਤਵ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)