ਕੋਰੋਨਾ ਦੌਰ ਵਿੱਚ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਾਉਣ ਵਾਲੀ ਗਣੇਸ਼ ਦੀ ਮੂਰਤੀ

ਪ੍ਰਕਾਸ਼ਿਤ

ਕੋਰੋਨਾਵਾਇਰਸ ਦੇ ਦੌਰ ’ਚ ਭਗਵਾਨ ਅਤੇ ਭਗਤਾਂ ਪ੍ਰਤੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਬਦਲ ਰਹੀਆਂ ਹਨ।

ਮੁੰਬਈ ਦੇ ਘਾਟਕੋਪਰ ਵਿੱਚ ਇੱਕ ਕਲਾਕਾਰ ਨੇ ਗਣੇਸ਼ ਭਗਵਾਨ ਦੀ ਅਜਿਹੀ ਮੂਰਤੀ ਬਣਾਈ ਹੈ, ਜੋ ਲੋਕਾਂ ਦੇ ਹੱਥ ਸਾਫ਼ ਕਰਵਾਉਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)