ਮਿਲੋ ਇਸ ਔਰਤ ਨੂੰ ਜਿਸ ਨੂੰ ਬਿਜਲੀ ਦੇ ਪੋਲ ‘ਤੇ ਚੜ੍ਹਦਿਆਂ ਡਰ ਨਹੀਂ ਲੱਗਦਾ

ਪ੍ਰਕਾਸ਼ਿਤ

ਊਸ਼ਾ ਬਚਪਨ ਤੋਂ ਹੀ ਇਕ ਵਧੀਆ ਖਿਡਾਰੀ ਰਹੀ ਹੈ। ਊਸ਼ਾ ਆਪਣੇ ਘਰ ਦੀ ਵਿੱਤੀ ਹਾਲਤ ਕਾਰਨ ਸਿਖਿਆ ਪ੍ਰਾਪਤ ਨਹੀਂ ਕਰ ਸਕੀ ਸੀ।

ਉਸਨੇ ਰਾਸ਼ਟਰੀ ਪੱਧਰ ਦੀ ਖੋ-ਖੋ ਚੈਂਪੀਅਨਸ਼ਿਪ ਵਿੱਚ 11 ਸੋਨੇ ਦੇ ਤਗਮੇ ਜਿੱਤੇ।

ਉਸਨੇ ਮਹਾਰਾਸ਼ਟਰ ਟੀਮ ਦੀ ਨੁਮਾਇੰਦਗੀ ਵੀ ਕੀਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)