You’re viewing a text-only version of this website that uses less data. View the main version of the website including all images and videos.
ਜਦੋਂ ਸੁਨਾਮ ਦੀ ਮੁੱਖ ਸੜਕ 'ਤੇ ਬੰਦੇ ਨੇ ਪਤਨੀ 'ਤੇ ਕੀਤੇ ਦਾਤਰ ਨਾਲ ਵਾਰ...
ਪ੍ਰਕਾਸ਼ਿਤ
ਇੱਕ ਆਦਮੀ ਆਪਣੀ ਪਤਨੀ ਨੂੰ ਰੇਹੜੀ ਉੱਤੇ ਬੰਨ੍ਹ ਕੇ ਸੁਨਾਮ ਦੀ ਮੁੱਖ ਸੜਕ ਉੱਤੇ ਲਿਆਇਆ। ਉਹ ਲੋਕਾਂ ਨੂੰ ਚੁਣੌਤੀ ਦਿੰਦਾ ਰਿਹਾ।
ਲੋਕ ਇਕੱਠੇ ਹੋਏ ਤਾਂ ਉਸ ਨੂੰ ਮਾਰਨ ਦੀ ਧਮਕੀ ਦੇ ਕੇ ਭੀੜ ਨੂੰ ਵੀ ਰੋਕਿਆ।
ਅਖੀਰ ਕਿਸੇ ਨੇ ਵੱਟਾ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਤਨੀ 'ਤੇ ਦਾਤਰੀ ਨਾਲ ਵਾਰ ਕੀਤੇ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀI
ਪੁਲਿਸ ਮੌਕੇ 'ਤੇ ਪਹੁੰਚੀ ਸੀ ਪਰ ਭੀੜ ਨੇ ਰਲ ਕੇ ਉਸ ਨੂੰ ਕਾਬੂ ਕੀਤਾ।
ਵੀਡੀਓ You Tube 'ਤੇ ਵੀ ਦੇਖ ਸਕਦੇ ਹੋ
ਰਿਪੋਰਟ- ਸੁਖਚਰਨ ਪ੍ਰੀਤ