ਜਦੋਂ ਦਿਲਜੀਤ ਦੌਸਾਂਝ ਨੇ Alexa ਨਾਲ ਮੱਥਾ ਮਾਰਿਆ

ਪ੍ਰਕਾਸ਼ਿਤ

Alexa ਨੂੰ G.O.A.T ਐਲਬਮ ਦਾ ਗਾਣਾ ਕਲੈਸ਼ ਗਾਉਣ ਨੂੰ ਕਹਿੰਦੇ ਦਿਲਜੀਤ ਦੋਸਾਂਝ ਤੇ ਦੇਖੋ ਅਲੈਕਸਾ ਦੀ ਰਹਿੰਦੀ ਹੈ ਪ੍ਰਤੀਕਿਰਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)