You’re viewing a text-only version of this website that uses less data. View the main version of the website including all images and videos.
ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਕਾਰ ਸੇਵਾ ਬੂਟੇ ਲਗਾਉਣ ਤੱਕ ਕਿਵੇਂ ਪਹੁੰਚੀ
ਪ੍ਰਕਾਸ਼ਿਤ
ਖਡੂਰ ਸਾਹਿਬ ਵਾਲੇ ਸੇਵਾ ਸਿੰਘ ਵੱਲੋਂ ਗੁਰਦੁਆਰਿਆਂ ਦੀ ਸਾਂਭ ਸੰਭਾਲ ਤੋਂ ਸ਼ੁਰੂ ਹੋਈ ਕਾਰ ਸੇਵਾ ਅੱਜ ਵਾਤਾਵਰਣ ਦਾ ਖ਼ਿਆਲ ਰੱਖਣ ਤੱਕ ਆ ਪਹੁੰਚੀ ਹੈ। ਲਗਭਗ 450 ਕਿਲੋਮੀਟਰ ਸੜਕਾਂ ਉੱਤੇ ਹੁਣ ਤੱਕ ਬੂਟੇ ਲਗਾ ਚੁੱਕੇ ਹਨ। ਸਮਾਜ ਸੇਵਾ ’ਚ ਯੋਗਦਾਨ ਸਦਕਾ 2010 ਵਿੱਚ ਪਦਮ ਸ਼੍ਰੀ ਐਵਾਰਡ ਨਾਲ ਸਨਮਾਨੇ ਜਾ ਚੁੱਕੇ ਸੇਵਾ ਸਿੰਘ ਦਾ ਅਗਲਾ ਮਕਸਦ ਛੋਟੇ ਜੰਗਲਾਂ ਨੂੰ ਸਥਾਪਤ ਕਰਨਾ ਹੈ।
(ਰਿਪੋਰਟ: ਗੁਰਪ੍ਰੀਤ ਸਿੰਘ ਚਾਵਲਾ, ਐਡਿਟ: ਰਾਜਨ ਪਪਨੇਜਾ)