You’re viewing a text-only version of this website that uses less data. View the main version of the website including all images and videos.
ਪੀਰੀਅਡ ਦੌਰਾਨ ਛੁੱਟੀ: 'ਸਾਨੂੰ ਪੈਡ ਲੁਕੋ ਕੇ ਲੈ ਜਾਣੇ ਪੈਂਦੇ ਹਨ ਫਿਰ ਵੀ ਕਈ ਦੋਸਤ ਮਜ਼ਾਕ ਬਣਾਉਂਦੇ ਹਨ'
ਪ੍ਰਕਾਸ਼ਿਤ
ਜ਼ੋਮੈਟੋ ਵੱਲੋਂ ਪੀਰੀਅਡਜ਼ ਦੌਰਾਨ ਕੁੜੀਆਂ ਨੂੰ ਛੁੱਟੀ ਦੇਣ ਦੇ ਐਲਾਨ ਤੋਂ ਬਾਅਦ ਕੁੜੀਆਂ ਕੀ ਕਹਿੰਦੀਆਂ ਹਨ?
ਕੁਝ ਕੁੜੀਆਂ ਦਾ ਕਹਿਣਾ ਹੈ ਕਿ ਮੁੰਡਿਆਂ ਤੇ ਕੁੜੀਆਂ ਦੇ ਸਰੀਰ ਵੱਖਰੇ ਹੁੰਦੇ ਹਨ ਇਸ ਲਈ ਸਮਰਥਨ ਕਰਨਾ ਚਾਹੀਦਾ ਹੈ ਪਰ ਨਾਲ ਹੀ ਖਦਸ਼ੇ ਵੀ ਜਤਾਏ ਕਿ ਇਸ ਨਾਲ ਸ਼ਾਇਦ ਕੁੜੀਆਂ ਲਈ ਮੌਕੇ ਘੱਟ ਸਕਦੇ ਹਨ।
ਰਿਪੋਰਟ- ਨਵਦੀਪ ਕੌਰ