You’re viewing a text-only version of this website that uses less data. View the main version of the website including all images and videos.
ਕੋਰੋਨਾ ਬਾਰੇ ਬੋਲੀਆਂ ਤੇ ਭੰਗੜਾ ਪਾ ਕੇ ਲੋਕਾਂ ਨੂੰ ਇਹ ਗੱਭਰੂ ਸੂਚੇਤ ਕਰਨਾ ਚਾਹੁੰਦੇ
ਪ੍ਰਕਾਸ਼ਿਤ
ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਭੰਗੜਾ ਪਾਉਂਦੇ ਇਹ ਗੱਭਰੂ ਬੋਲੀਆਂ ਰਾਹੀਂ ਕੋਰੋਨਾਵਾਇਰਸ ਬਾਰੇ ਸੁਚੇਤ ਕਰਨ ਦੇ ਮਕਸਦ ਨਾਲ ਇਕੱਠੇ ਹੋਏ ਹਨ। ਇਨ੍ਹਾਂ ਮੁਤਾਬਕ ਮਨੋਰੰਜਨ ਦੇ ਇਸ ਤਰੀਕੇ ਨਾਲ ਲੋਕਾਂ ਨੂੰ ਛੇਤੀ ਸੁਚੇਤ ਕੀਤਾ ਜਾ ਸਕਦਾ ਹੈ।
ਰਿਪੋਰਟ- ਰਵਿੰਦਰ ਸਿੰਘ ਰੌਬਿਨ
ਐਡਿਟ ਸ਼ੁਭਮ ਕੌਲ