ਪੰਜਾਬ ਵਿੱਚ ਕਿੱਥੇ ਤੇ ਕਿਸ ਨੇ ਲਹਿਰਾਇਆ ਝੰਡਾ

ਪ੍ਰਕਾਸ਼ਿਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਗੁਰਦਾਸਪੁਰ ਤੇ ਓ ਪੀ ਸੋਨੀ ਨੇ ਅੰਮ੍ਰਿਤਸਰ ਵਿਖੇ ਕੌਮੀ ਤਿਰੰਗਾ ਝੰਡਾ ਲਹਿਰਾਇਆ। ਮੋਗਾ ਵਿੱਚ ਇਹ ਰਸਮ ਡੀਸੀ ਸੰਦੀਪ ਹੰਸ ਨੇ ਅਦਾ ਕੀਤੀ।

(ਰਿਪੋਰਟ: ਗੁਰਪ੍ਰੀਤ ਚਾਵਲਾ, ਰਵਿੰਦਰ ਸਿੰਘ ਰੌਬਿਨ ਤੇ ਸੁਰਿੰਦਰ ਮਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)