ਸਿਵਲ ਸਕੱਤਰੇਤ 'ਤੇ ਦੋ ਨੌਜਵਾਨਾਂ ਨੇ ਖਾਲਿਸਤਾਨ ਲਿਖਿਆ ਝੰਡਾ ਲਹਿਰਾਇਆ, ਭਾਲ ਜਾਰੀ

ਪ੍ਰਕਾਸ਼ਿਤ

ਮੋਗਾ ਦੇ ਸਿਵਲ ਸਕੱਤਰੇਤ ’ਤੇ ਦੋ ਨੌਜਵਾਨਾਂ ਨੇ ਇੱਕ ਝੰਡਾ ਲਹਿਰਾਇਆ ਜਿਸ ’ਤੇ ਖਾਲਿਸਤਾਨ ਲਿਖਿਆ ਹੋਇਆ ਸੀ

ਇਸ ਤੋਂ ਬਾਅਦ ਭਾਰਤ ਦੇ ਤਿਰੰਗੇ ਨੂੰ ਵੀ ਉਤਾਰ ਕੇ ਲੈ ਗਏ।

ਸਿੱਖਸ ਫਾਰ ਜਸਟਿਸ ਨੇ ਲਾਲ ਕਿਲੇ ’ਤੇ ਖਾਲਿਸਤਾਨ ਦਾ ਝੰਡਾ ਲਗਾਉਣ ਲਈ 1 ਲੱਖ 25 ਹਜ਼ਾਰ ਡਾਲਰ ਇਨਾਮ ਦਾ ਐਲਾਨ ਕੀਤਾ ਸੀ।

ਰਿਪੋਰਟ- ਸੁਰਿੰਦਰ ਮਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)