You’re viewing a text-only version of this website that uses less data. View the main version of the website including all images and videos.
ਭਾਰਤ-ਪਾਕਿਸਤਾਨ ਵੰਡ ਦੀ ਭੇਟ ਚੜ੍ਹਿਆ ਪੁਰਾਣਾ ਹਾਰ
ਪ੍ਰਕਾਸ਼ਿਤ
ਜਦੋਂ ਦੇਸ਼ ਦੀ ਵੰਡ ਹੋਈ, ਤਾਂ ਸਿਰਫ਼ ਜ਼ਮੀਨ ਹੀ ਤਕਸੀਮ ਨਹੀਂ ਹੋਈ। ਸਿਰਫ਼ ਦੋ ਮੁਲਕਾਂ ਵਿਚਾਲੇ ਸਰਹੱਦਾਂ ਹੀ ਨਹੀਂ ਖਿੱਚੀਆਂ ਗਈਆਂ। ਵੰਡ ਸਾਂਝੀ ਵਿਰਾਸਤ ਤੇ ਸਾਂਝੀ ਤਵਾਰੀਖ ਦੀ ਵੀ ਹੋਈ।
ਮੋਹਨਜੋਦੜੋ ਦੀ ਖ਼ੁਦਾਈ ਦੌਰਾਨ ਇੱਕ ਸੋਨੇ ਦਾ ਹਾਰ ਮਿਲਿਆ। ਬੇਹੱਦ ਕੀਮਤੀ ਪੱਥਰਾਂ ਨੂੰ ਸੋਨੇ ਦੀਆਂ ਲੜੀਆਂ 'ਚ ਪਿਰੋਇਆ ਗਿਆ ਸੀ। ਮੋਹਨਜੋਦੜੋ 'ਚ ਮਿਲਿਆ ਇਹ ਇਕਲੌਤਾ ਹਾਰ ਸੀ, ਜੋ ਹਜ਼ਾਰਾਂ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਬਤ ਸੀ।