ਹੜ੍ਹਾਂ ਦੀ ਦਹਿਸ਼ਤ: 'ਬੱਦਲ ਦੇਖਦੇ ਹਾਂ ਤਾਂ ਜੀਅ ਡਰਦਾ ਹੈ'

ਪ੍ਰਕਾਸ਼ਿਤ

ਸਤਲੁਜ ਦਰਿਆ ਕੰਢੇ ਵਸੇ ਜ਼ਿਲ੍ਹਾ ਲੁਧਿਆਣਾ, ਫਿਲੌਰ, ਜਲੰਧਰ, ਤਰਨ ਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਮੋਗਾ ਦੇ ਲੋਕਾਂ ਲਈ ਦਰਿਆ ਦੇ ਪਾਣੀ ਦੀ ਮਾਰ ਨਵੀਂ ਨਹੀਂ ਹੈ। ਦਰਿਆ ਦਾ ਪਾਣੀ ਆਉਂਦਾ ਹੈ ਤੇ ਲੋਕਾਂ ਦੀ ਫ਼ਸਲਾਂ ਤਬਾਹ ਕਰ ਦਿੰਦਾ ਹੈ। ਪਸ਼ੂ ਧਨ ਰੁੜ ਜਾਂਦਾ ਹੈ ਤੇ ਮਿਹਨਤ-ਮਜ਼ਦੂਰੀ ਕਰਕੇ ਸਿਰ ਢਕਣ ਲਈ ਬਣਾਈ ਛੱਤ ਵੀ ਰੁੜ ਜਾਂਦੀ ਹੈ।

(ਰਿਪੋਰਟ: ਸੁਰਿੰਦਰ ਮਾਨ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)