ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਵਿਚਾਲੇ ਕਲੇਸ਼ ਦਾ ਪਿਛੋਕੜ

ਪ੍ਰਕਾਸ਼ਿਤ

ਇਹ ਸਵਾਲ ਹੁਣ ਮੁੜ ਖੜ੍ਹਾ ਹੋ ਗਿਆ ਹੈ ਪਰ ਇਸ ਦੇ ਮੂਲ ਕਾਰਨ ਕਈ ਸਾਲ ਪਿੱਛੇ ਪਏ ਹਨ। ਕਾਂਗਰਸ ਨੇ ਹਾਲ ਹੀ ਵਿੱਚ ਰਾਜਸਥਾਨ ਵਿਚ ਅੰਦਰੂਨੀ ਕਲੇਸ਼ ਮੱਠਾ ਪਾਇਆ ਸੀ ਪਰ ਹੁਣ ਪੰਜਾਬ ਦਾ ਇਹ ਰੌਲਾ ਮੁੜ ਪਾਰਟੀ ਲਈ ਚੁਣੌਤੀ ਬਣ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)