You’re viewing a text-only version of this website that uses less data. View the main version of the website including all images and videos.
ਮਾਸੂਮ ਬੱਚੇ ਨੂੰ ਆਰਜ਼ੀ ਦਿਲ ਲਾਉਣ ਵਾਲੇ ਭਾਰਤੀ ਡਾਕਟਰ ਕੀ ਕਹਿੰਦੇ?
ਪ੍ਰਕਾਸ਼ਿਤ
ਚੇਨੰਈ ਦੇ ਇੱਕ ਪ੍ਰਾਈਵੇਟ ਹਸਪਤਾਲ ਨੇ 3 ਸਾਲ ਦੇ ਰੂਸੀ ਬੱਚੇ ਦੀ ਜਾਨ ਬਚਾਈ ਹੈ। ਲੇਵ ਦਾ ਦਿਲ ਕੰਮ ਕਰਨਾ ਬੰਦ ਕਰ ਗਿਆ ਸੀ। ਭਾਰਤ ਦੇ ਡਾਕਟਰਾਂ ਨੇ ਆਰਟੀਫ਼ੀਸ਼ੀਅਲ ਦਿਲ ਪੂਰੀ ਕਾਮਯਾਬੀ ਨਾਲ ਫਿੱਟ ਕਰ ਦਿੱਤਾ।
(ਰਿਪੋਰਟ: ਮੁਰਲੀਧਰਨ ਕਾਸੀ ਵਿਸ਼ਵਨਾਥਨ ਤੇ ਜੇਰਿਨ ਸੈਮੁਅਲ)