You’re viewing a text-only version of this website that uses less data. View the main version of the website including all images and videos.
'ਜਿੰਨਾ ਮਰਜ਼ੀ ਵੱਡਾ ਮੰਦਰ ਬਣਾਓ, ਸਾਡੀ ਕੌਣ ਸੁਣਨ ਲੱਗਾ ਹੈ...'
ਪ੍ਰਕਾਸ਼ਿਤ
ਅਦਾਲਤ ਦੇ ਫੈਸਲੇ ਦੇ 9 ਮਹੀਨੇ ਬਾਅਦ ਅਯੁੱਧਿਆ ਵਿੱਚ ਵਿਵਾਦਤ ਰਹੀ ਜ਼ਮੀਨ 'ਤੇ ਰਾਮ ਮੰਦਰ ਦੀ ਨੀਂਹ ਰੱਖ ਦਿੱਤੀ ਗਈ ਹੈI ਬਾਬਰੀ ਮਸਜਿਦ ਤਾਂ 1992 ਵਿੱਚ ਢਾਹ ਦਿੱਤੀ ਗਈ ਸੀ ਪਰ ਹੁਣ ਮੁਸਲਮਾਨ ਮੰਦਰ ਦੀ ਉਸਾਰੀ ਦੀ ਸ਼ੁਰੂਆਤ ਤੋਂ ਬਾਅਦ ਕੀ ਮਹਿਸੂਸ ਕਰਦੇ ਹਨ, ਆਓ ਜਾਣੀਏ।
ਰਿਪੋਰਟ: ਸਰਵਪ੍ਰਿਆ ਸਾਂਗਵਾਨ, ਦੀਪਕ ਜਸਰੋਤੀਆ