ਪੰਜਾਬ ਦੇ ਲੋਕ ਵਿਰਸੇ ਨੂੰ ਸਾਂਭਦੀਆਂ ਮੋਗੇ ਦੀਆਂ ਦੋ ਕੁੜੀਆਂ

ਪ੍ਰਕਾਸ਼ਿਤ

ਮੋਗੇ ਦੀਆਂ ਵੀਰਪਾਲ ਤੇ ਪਵਨਦੀਪ ਨੇ ਪੰਜਾਬ ਦੇ ਲੋਕ ਵਿਰਸੇ ਨੂੰ ਸਾਂਭਣ ਦਾ ਸੰਗੀਤਮਈ ਉਪਰਾਲਾ ਕੀਤਾ ਹੈ।

ਮਾਲਵਾ ਖਿੱਤੇ ਦੇ ਕਰੀਬ 300 ਪਿੰਡਾਂ ਤੋਂ 10,000 ਗੀਤ, ਬੋਲੀਆਂ ਤੇ ਗਿੱਧੇ-ਭੰਗੜੇ ਦੇ ਲੋਕ ਤੱਥ ਇਕੱਠੇ ਕਰ ਚੁੱਕੀਆਂ ਹਨ।ਪੰਜਾਬੀ ਯੂਨੀਵਰਸਿਟੀ ਤੋਂ ਐੱਮਏ ਪਾਸ ਇਸ ਜੋੜੀ ਕੋਲ ਹੁਣ ਸਹਿਯੋਗ ਤੇ ਸ਼ਲਾਘਾ ਦੀ ਘਾਟ ਨਹੀਂ।

ਰਿਪੋਰਟ: ਸੁਰਿੰਦਰ ਮਾਨ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)