ਰਾਮ ਮੰਦਰ: ਬਾਬਰੀ ਦੇ ਬਦਲੇ ਮਸਜਿਦ ਲਈ ਮਿਲੀ ਜਗ੍ਹਾ 'ਤੇ ਕੀ ਸਥਿਤੀ ਹੈ

ਪ੍ਰਕਾਸ਼ਿਤ

ਬਾਬਰੀ ਮਸਜਿਦ-ਰਾਮ ਮੰਦਰ ਵਿਵਾਦ ਵਿੱਚ ਮੰਦਰ ਬਣਾਉਣ ਦੇ ਹੱਕ ਵਿੱਚ ਜਦੋਂ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀ ਤਾਂ ਮਸਜਿਦ ਬਣਾਉਣ ਵਾਸਤੇ ਕਿਸੇ ਹੋਰ ਥਾਂ 'ਤੇ ਜਗ੍ਹਾ ਦੇਣ ਦੀ ਗੱਲ ਵੀ ਆਖੀ ਸੀ।

ਅਯੁੱਧਿਆ ਤੋਂ 25 ਕਿਲੋਮੀਟਰ ਦੂਰ ਧੰਨੀਪੁਰ ਪਿੰਡ ਹੀ ਉਹ ਥਾਂ ਹੈI ਹੁਣ ਜਦੋਂ ਮੰਦਰ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਤਾਂ ਇਸ ਥਾਂ 'ਤੇ ਕੀ ਹਾਲ ਹੈ।

ਬੀਬੀਸੀ ਪੱਤਰਕਾਰ ਸਮੀਰਾਤਮਜ ਦੀ ਰਿਪੋਰਟ

ਆਵਾਜ਼: ਆਰਿਸ਼ ਛਾਬੜਾ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)