ਰਾਮ ਮੰਦਰ ਭੂਮੀ ਪੂਜਨ - ਪੀਐੱਮ ਮੋਦੀ ਨੇ ਕੀਤੀ ਪੂਜਾ

ਪ੍ਰਕਾਸ਼ਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਮੀ ਪੂਜਾ ਸਮਾਗਮ ਵਾਲੀ ਥਾਂ ਉੱਤੇ ਤੈਅ ਪ੍ਰੋਗਰਾਮ ਮੁਤਾਬਕ ਸਮਾਗਮ ਵਿਚ ਪਹੁੰਚੇ।

ਮੁੱਖ ਅਸਥਾਨ ਤੋਂ ਕੁਝ ਮੀਟਰ ਦੂਰੀ ਉੱਤੇ ਸਥਿਤ ਹਨੂੰਮਾਨ ਗੜ੍ਹੀ ਮੰਦਰ ਵਿਚ ਪ੍ਰਧਾਨ ਮੰਤਰੀ ਪਹਿਲਾਂ ਗਏ ਅਤੇ ਫਿਰ ਸਮਾਗਮ ਵਿਚ ਆਏ ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)