You’re viewing a text-only version of this website that uses less data. View the main version of the website including all images and videos.
ਨਹਿਰੂ ਸਣੇ ਕਾਂਗਰਸੀ ਪ੍ਰਧਾਨ ਮੰਤਰੀਆਂ ਦੀ ਧਾਰਮਿਕਤਾ ਕਿਹੋ ਜਿਹੀ ਸੀ
ਪ੍ਰਕਾਸ਼ਿਤ
1933 ਵਿੱਚ ਨਹਿਰੂ ਨੇ ਮਹਾਤਮਾ ਗਾਂਧੀ ਨੂੰ ਇੱਕ ਪੱਤਰ ਵਿੱਚ ਲਿਖਿਆ ਸੀ, ''ਜਿਵੇਂ ਜਿਵੇਂ ਮੇਰੀ ਉਮਰ ਵਧਦੀ ਗਈ ਹੈ, ਧਰਮ ਪ੍ਰਤੀ ਮੇਰੀ ਨਜ਼ਦੀਕੀ ਘੱਟ ਹੁੰਦੀ ਗਈ ਹੈ।''
ਇੰਦਰਾ ਗਾਂਧੀ ਜਦੋਂ ਸੱਤਾ ਵਿੱਚ ਆਈ ਤਾਂ ਉਹ ਸਮਾਜਵਾਦ ਅਤੇ ਧਰਮ-ਨਿਰਪੱਖਤਾ ਦੀ ਸਭ ਤੋਂ ਵੱਡੀ ਝੰਡਾ ਬਰਦਾਰ ਸੀ। ਇੱਥੋਂ ਤੱਕ ਕਿ ਆਪਣੇ ਪਹਿਲੇ ਕਾਰਜਕਾਲ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਵੀ ਈਸ਼ਵਰ ਦੇ ਨਾਂ 'ਤੇ ਨਹੀਂ, ਬਲਕਿ ਸੱਚਾਈ ਦੇ ਨਾਂ 'ਤੇ ਲਈ ਸੀ।
ਦੇਸ ਦੇ ਮੋਢੀ ਆਗੂਆਂ ਤੋਂ ਲੈ ਕੇ ਪੀਐੱਮ ਮੋਦੀ ਤੱਕ ਅਕਸ ਕਿਹੋ ਜਿਹਾ ਰਿਹਾ?