You’re viewing a text-only version of this website that uses less data. View the main version of the website including all images and videos.
ਅਯੁੱਧਿਆ 'ਚ ਰਾਮ ਮੰਦਿਰ ਦਾ ਨੀਂਹ ਪੱਥਰ: 'ਮੋਦੀ ਫਿਰ ਮੰਦਿਰ ਦੇ ਨਾਲ-ਨਾਲ ਮਸਜਿਦ ਦਾ ਵੀ ਨੀਂਹ ਪੱਥਰ ਰੱਖਣ'
ਪ੍ਰਕਾਸ਼ਿਤ
ਪੰਜ ਅਗਸਤ ਨੂੰ ਅਯੁੱਧਿਆ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੂਮੀ ਪੂਜਨ ਵਿੱਚ ਸ਼ਾਮਲ ਹੋਣ ਬਾਰੇ ਪੰਜਾਬ ਦੇ ਨੌਜਵਾਨ ਕੀ ਕਹਿੰਦੇ
(ਰਿਪੋਰਟ- ਗੁਰਪ੍ਰੀਤ ਚਾਵਲਾ, ਸੁਖਚਰਨ ਪ੍ਰੀਤ, ਐਡਿਟ- ਰਾਜਨ ਪਪਨੇਜਾ)