ਪੰਜਾਬ ਨਕਲੀ ਸ਼ਰਾਬ ਤਰਾਸਦੀ : ਜ਼ਹਿਰੀਲੀ ਸ਼ਰਾਬ ਤਰਾਸਦੀ ਦੌਰਾਨ ਬਚੇ ਲੋਕਾਂ ਨੇ ਸਾਂਝਾ ਕੀਤਾ ਤਜਰਬਾ

ਪ੍ਰਕਾਸ਼ਿਤ

ਬਟਾਲਾ ਦੇ ਹਾਥੀ ਗੇਟ 'ਚ ਨਕਲੀ ਸ਼ਰਾਬ ਪੀਣ ਕਾਰਨ 10 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ। ਪਰ ਕੁਝ ਲੋਕ ਬਚ ਗਏ ਹਨ। ਅਜਿਹੇ ਹੀ ਦੋ ਲੋਕਾਂ ਨੇ ਦੱਸਿਆ ਜਦੋਂ ਉਨ੍ਹਾਂ ਨੇ ਸ਼ਰਾਬ ਪੀਤੀ ਤਾਂ ਸਿਹਤ 'ਤੇ ਕੀ ਅਸਰ ਪਿਆ।

ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਰੁਬਾਇਤ ਬਿਸਵਾਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)