You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦਾ ਪਤਾ ਲਾਉਣ ਲਈ ਸਨੀਫ਼ਰ ਡੌਗਸ ਨੂੰ ਟਰੇਨਿੰਗ ਤੇ ਭਾਰਤ ਵਿੱਚ ਰਿਕਾਰਡ ਮਾਮਲਾ ਆਏ ਸਾਹਮਣੇ
ਪ੍ਰਕਾਸ਼ਿਤ
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 57 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਹ ਇੱਕ ਦਿਨ ਵਿੱਚ ਹੁਣ ਤੱਕ ਦੇ ਰਿਕਾਰਡ ਮਾਮਲੇ ਹਨ।
ਕੈਨੇਡਾ ਨੇ ਵਿਦੇਸ਼ੀਆਂ ਦੇ ਆਉਣ ਤੇ ਰੋਕ ਦਾ ਸਮਾਂ ਹੋਰ ਵਧਾਇਆ। ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਕਿਵੇਂ ਮਨਾਈ ਗਈ ਈਦ।
ਕੋਰੋਨਾਵਾਇਰਸ ਸਬੰਧੀ ਭਾਰਤ ਅਤੇ ਦੁਨੀਆਂ ਦੀਆਂ ਖਬਰਾਂ ਦੀ ਅਪਡੇਟ