ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ:'ਕੰਮ ਕਰਦਾ ਸੀ ਤਾਂ ਪੀਂਦਾ ਵੀ ਸੀ, ਜ਼ਹਿਰੀਲੀ ਸ਼ਰਾਬ ਨੇ ਮਾਰ ਦਿੱਤਾ'

ਪ੍ਰਕਾਸ਼ਿਤ

ਮੁੱਛਲ ਪਿੰਡ ਦਾ ਕਿਸਾਨ ਜਸਵਿੰਦਰ ਸਿੰਘ ਅੰਮ੍ਰਿਤਸਰ ਅਤੇ ਲਾਗਲੇ ਜ਼ਿਲ੍ਹਿਆਂ ਦੇ 38 ਲੋਕਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਦੀ ਕਥਿਰ ਤੌਰ 'ਤੇ ਜ਼ਹਿਰੀਲੀ ਸ਼ਰਾਬ ਕਰਕੇ ਮੌਤ ਹੋਈ ਹੈI ਪਿੰਡ ਵਿੱਚ ਰਾਜ-ਮਿਸਤਰੀ ਮੰਗਲ ਸਿੰਘ ਦੀ ਵੀ ਮੌਤ ਹੋਈI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)