ਨੈੱਟਫਲਿਕਸ 'ਤੇ ‘ਇੰਡੀਅਨ ਮੈਚਮੇਕਿੰਗ’ - 'ਉਹ ਕਹਿੰਦਾ ਮੇਰੇ ਮਾਪੇ ਵੀ ਹਨੀਮੂਨ 'ਤੇ ਚੱਲਣਗੇ'

ਪ੍ਰਕਾਸ਼ਿਤ

ਅੱਠ ਐਪੀਸੋਡਾਂ ਵਿੱਚ ਦਿਖਾਏ ਜਾ ਰਹੇ ਇਸ ਸ਼ੋਅ ਨੂੰ ਸੀਮਾ ਤਪਾਰੀਆ ਹੋਸਟ ਕਰ ਰਹੀ ਹੈ। ਉਹ ਸ਼ੋਅ ਦੌਰਾਨ ਭਾਰਤ ਅਤੇ ਅਮਰੀਕਾ ਵਿਚ ਰਹਿੰਦੇ ਆਪਣੇ ਕਲਾਈਂਟ੍ਸ ਲਈ ਸਹੀ ਜੋੜੀ ਲੱਭਦੀ ਹੈ।

ਉਹ ਕਹਿੰਦੀ ਹੈ, "ਜੋੜੀਆਂ ਸਵਰਗ ਵਿਚ ਬਣਦੀਆਂ ਹਨ ਅਤੇ ਰੱਬ ਨੇ ਮੈਨੂੰ ਧਰਤੀ ਉੱਤੇ ਇਸ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਹੈ।"

ਇਸ ਸ਼ੋਅ ਨੇ ਵਿਆਹ ਨੂੰ ਲੈ ਕੇ ਇਕ ਨਵੀਂ ਹੀ ਬਹਿਸ ਛੇੜ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)