ਪੰਜਾਬ 'ਚ 38 ਮੌਤਾਂ ਦਾ 'ਕਾਰਨ ਬਣੀ ਜ਼ਹਿਰੀਲੀ ਸ਼ਰਾਬ', ਜਾਣੋ ਪੂਰਾ ਮਾਮਲਾ

ਪ੍ਰਕਾਸ਼ਿਤ

ਅੰਮ੍ਰਿਤਸਰ ਅਤੇ ਲਾਗਲੇ ਇਲਾਕਿਆਂ ਵਿੱਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤੌਰ 'ਤੇ ਬਣਾਈ ਜਾ ਰਹੀ ਅਤੇ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਘੱਟੋਘੱਟ 38 ਆਦਮੀ ਮਾਰੇ ਗਏ ਹਨI ਪੁਲਿਸ ਉੱਤੇ ਵੀ ਇਲਜ਼ਾਮ ਲੱਗੇ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦੇ ਹੁਕਮ ਦਿੱਤੇ ਹਨI ਲੋਕਾਂ ਵਿੱਚ ਰੋਹ ਹੈI

ਰਿਪੋਰਟ: ਅੰਮ੍ਰਿਤਸਰ ਅਤੇ ਬਟਾਲਾ ਤੋਂ ਰਵਿੰਦਰ ਸਿੰਘ ਰੌਬਿਨ ਤੇ ਗੁਰਪ੍ਰੀਤ ਸਿੰਘ ਚਾਵਲਾ, ਬੀਬੀਸੀ ਲਈ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)