ਅਨਲੌਕ 3 ਲਈ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼

ਪ੍ਰਕਾਸ਼ਿਤ

ਪੰਜਾਬ ‘ਚ ਹੁਣ ਤੱਕ 15,456 ਕੋਰੋਨਾ ਦੇ ਕੇਸ ਸਾਹਮਣੇ ਆ ਚੁੱਕੇ ਹਨ।

10,500 ਤੋਂ ਵੱਧ ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ ਅਤੇ 4500 ਤੋਂ ਵੱਧ ਕੇਸ ਸੂਬੇ ‘ਚ ਐਕਟਿਵ ਹਨ।

ਮਰਨ ਵਾਲਿਆਂ ਦੀ ਗਿਣਤੀ 370 ਹੈ।

(ਰਿਪੋਰਟ - ਅਰਵਿੰਦ ਛਾਬੜਾ, ਐਡਿਟ - ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)